ਪੰਜਾਬ 'ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਵਿਖਾਈ ਦੇ ਰਿਹਾ ਹੈ ਜੋ ਰੁਕਣ ਦਾ ਨਾਮ ਨਹੀਂ ਲੈ ਰਿਹਾ , ਹੁਣ ਨਵਾਂਸ਼ਹਿਰ 'ਚ ਅੱਜ ਕੋਰੋਨਾ ਨੇ ਇਕ ਵੱਡੀ ਦਸਤਕ ਦਿੱਤੀ ਹੈ ।
ਨਵਾਂਸ਼ਹਿਰ 'ਚ ਸਵੇਰੇ ਇਕੱਠੇ 57 ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਰਾਜਿੰਦਰ ਪ੍ਰਸਾਦ ਭਾਟੀਆ ਨੇ ਕੀਤੀ ਹੈ। ਕੋਰੋਨਾ ਤੋਂ ਪੀੜਤ ਨਵੇਂ 57 ਮਾਮਲਿਆਂ ਨੇ ਜ਼ਿਲਾ ਵਾਸੀਆਂ ਨੂੰ ਇਕ ਤਰ੍ਹਾਂ ਨਾਲ ਕੰਬਣੀ ਛੇੜ ਦਿੱਤੀ ਹੈ। ਇਥੇ ਦੱਸ ਦੇਈਏ ਕਿ ਰਾਤ ਨੂੰ 5 ਕੇਸ ਪਾਜ਼ੇਟਿਵ ਪਾਏ ਸਨ ਜੋਕਿ ਸਾਰੇ ਸ਼ਰਧਾਲੂ ਦੱਸੇ ਜਾ ਰਹੇ ਹਨ।

No comments:
Post a Comment